'ਭੁੱਖੇ ਮਰ ਜਾਣ ਪਰ ਆਪਣੇ ਬੱਚਿਆਂ ਨੂੰ ਇਹ ਕੰਮ ਨਹੀਂ ਕਰਨ ਦੇਵਾਂਗੀ'
ਪ੍ਰਕਾਸ਼ਿਤ
ਮਾਹਿਰਾਂ ਮੁਤਾਬਕ ਮੈਲਾ ਢੋਣ ਵਾਲਿਆਂ ’ਚ ਜ਼ਿਆਦਾਤਰ ਔਰਤਾਂ ਹਨ। ਹਾਲਾਂਕਿ ਸਾਲ 2013 ’ਚ ਇਸ ’ਤੇ ਪਾਬੰਦੀ ਲਾ ਦਿੱਤੀ ਗਈ ਸੀ। ਪਰ ਦੇਸ ਦੇ ਕਈ ਹਿੱਸਿਆਂ ’ਚ ਇਹ ਅੱਜ ਵੀ ਜਾਰੀ ਹੈ। ਅਜਿਹੀ ਹੀ ਇੱਕ ਔਰਤ ਨਾਲ ਅਸੀਂ ਗੱਲਬਾਤ ਕਰਕੇ ਉਨ੍ਹਾਂ ਦੀ ਜ਼ਿੰਦਗੀ ਜਾਣਨ ਦੀ ਕੋਸ਼ਿਸ਼ ਕੀਤੀ।
ਰਿਪੋਰਟ- ਚਿੰਕੀ ਸਿਨਹਾ