ਇਸ ਸੂਬੇ 'ਚ ਪਰਾਲੀ ਸਾੜਨ ਦੀ ਥਾਂ ਕਿਵੇਂ ਕੀਤੀ ਜਾਂਦੀ ਹੈ ਨਸ਼ਟ
ਪ੍ਰਕਾਸ਼ਿਤ
ਝੋਨੇ ਦੀ ਖੇਤੀ ਵੱਡੀ ਗਿਣਤੀ ’ਚ ਆਂਧਰਾ ਪ੍ਰਦੇਸ਼ ਦੇ ਪੂਰਬੀ ਤੇ ਪੱਛਮੀ ਖ਼ੇਤਰਾਂ ’ਚ ਕੀਤੀ ਜਾਂਦੀ ਹੈ ਪਰ ਇੱਥੇ ਪਰਾਲੀ ਨਹੀਂ ਸਾੜੀ ਜਾਂਦੀ। ਇੱਥੇ ਕਿਸਾਨ ਕਿਵੇਂ ਨਸ਼ਟ ਕਰਦੇ ਹਨ ਪਰਾਲੀ, ਦੇਖੋ ਇਸ ਵੀਡੀਓ ਵਿਚ।