AIIMS ਬਾਹਰ ਪ੍ਰਦੂਸ਼ਣ ਵਾਲੀ ਹਵਾ 'ਚ ਬੈਠਣ ਨੂੰ ਮਜਬੂਰ ਮਰੀਜ਼
ਪ੍ਰਕਾਸ਼ਿਤ
AIIMS ਭਾਰਤ ਦੇ ਸਭ ਤੋਂ ਵੱਡੇ ਸਰਕਾਰੀ ਹਸਪਤਾਲਾਂ ਵਿੱਚੋਂ ਇੱਕ ਹੈ ।ਪਰ ਇੱਥੇ ਲੋਕ ਕਈ ਦਿਨਾਂ ਤੋਂ ਦਿੱਲੀ ਦੀ ਪ੍ਰਦੂਸ਼ਿਤ ਹਵਾ ਵਿੱਚ ਬੈਠੇ ਹਨ
ਤੇ ਆਪਣੀ ਬਿਮਾਰੀ ਦਾ ਇਲਾਜ ਕਰਵਾਉਣ ਦਾ ਇੰਤਜ਼ਾਰ ਕਰ ਰਹੇ ਹਨ।