Kartarpur Corridor: ਕਰਤਾਰਪੁਰ ਦੇ ਦਰਸ਼ਨ ਕਰਕੇ ਪਰਤੀ ਪੰਜਾਬਣ ਦਾ ਤਜਰਬਾ
ਪ੍ਰਕਾਸ਼ਿਤ
ਲੁਧਿਆਣਾ ਦੀ ਰਹਿਣ ਵਾਲੀ ਪਵਨਦੀਪ ਕੌਰ ਢਿੱਲੋਂ ਕਰਤਾਰਪੁਰ ਸਾਹਿਬ ਜਾਣ ਵਾਲੇ ਪਹਿਲੇ ਜੱਥੇ ਵਿੱਚ ਸ਼ਾਮਿਲ ਸੀ। ਵਾਪਿਸ ਆਉਣ ਮਗਰੋਂ ਉਨ੍ਹਾਂ ਨੇ ਬੀਬੀਸੀ ਪੰਜਾਬੀ ਨਾਲ ਆਪਣਾ ਤਜਰਬਾ ਸਾਂਝਾ ਕੀਤਾ।
ਰਿਪੋਰਟ: ਅਰਵਿੰਦ ਛਾਬੜਾ
ਐਡਿਟ: ਸਦਫ਼ ਖ਼ਾਨ