ਸੁਲਤਾਨਪੁਰ ਲੋਧੀ ਵਿੱਚ 550ਵੇਂ ਗੁਰਪੁਰਬ ਦੀਆਂ ਰੌਣਕਾਂ
ਪ੍ਰਕਾਸ਼ਿਤ
ਗੁਰੂ ਨਾਨਕ ਦੇਵ ਜੀ ਦੇ 550ਵੇਂ ਗੁਰਪੁਰਬ ਮੌਕੇ ਸੁਲਤਾਨਪੁਰ ਲੋਧੀ ਵਿੱਚ ਰੌਣਕਾਂ ਦਾ ਜਾਇਜ਼ਾ ਲਿਆ ਬੀਬੀਸੀ ਪੱਤਰਕਾਰ ਨਵਦੀਪ ਕੌਰ ਗਰੇਵਾਲ ਨੇ।
ਸ਼ਹਿਰ ਵਿੱਚ ਜਿੱਥੇ ਨੌਜਵਾਨ ਇੰਡਸਟਰੀ ਦੀ ਮੰਗ ਕਰ ਰਹੇ ਹਨ ਉੱਥੇ ਹੀ ਕੁਝ ਅਜਿਹੇ ਪਰਿਵਾਰ ਵੀ ਹਨ ਜਿਨ੍ਹਾਂ ਦੇ ਘਰਾਂ ਨੂੰ ਰੰਗ ਨਸੀਬ ਹੋਇਆ ਹੈ।