ਗੁਰਦੁਆਰਿਆਂ ਦੇ PMC ਬੈਂਕ ਵਿੱਚ ਫਸੇ ਪੈਸੇ ਕਰਕੇ ਗੁਰਪੁਰਬ ਮਨਾਉਣ ਵਿੱਚ ਦਿੱਕਤਾਂ
ਪ੍ਰਕਾਸ਼ਿਤ
ਪੀਐਮਸੀ ਬੈਂਕ ਸੰਕਟ ਦਾ ਅਸਰ ਮੁੰਬਈ ਦੇ ਕਈ ਗੁਰਦੁਆਰਿਆਂ ’ਤੇ ਵੀ ਪੈ ਰਿਹਾ ਹੈ। ਗੁਰਦੁਆਰਿਆਂ ਦੇ ਪੈਸੇ ਪੀਐਮਸੀ ਬੈਂਕ ’ਚ ਜਮ੍ਹਾ ਸਨ। ਬੈਂਕ ਸੰਕਟ ਕਾਰਨ ਗੁਰੂ ਪੁਰਬ ਸਮਾਗਮ ਦੀਆਂ ਤਿਆਰੀਆਂ ਵੀ ਪ੍ਰਭਾਵਿਤ ਹੋਈਆਂ ਹਨ।
ਰਿਪੋਰਟ- ਅੰਮ੍ਰਿਤਾ ਦੁਰਵੇ, ਜਾਨ੍ਹਵੀ ਮੂਲੇ
ਐਡਿਟ- ਅਰਵਿੰਦ ਪਾਰੇਕਰ