ਬਿਗ ਬੌਸ: ਹਿਮਾਂਸ਼ੀ ਖੁਰਾਨਾ ਤੇ ਸ਼ਹਿਨਾਜ਼ ਗਿੱਲ 'ਚ ਕੀ ਹੈ ਵਿਵਾਦ?
ਪ੍ਰਕਾਸ਼ਿਤ
ਬਿਗ ਬੌਸ ਹਾਊਸ ਵਿਚ ਜਿਵੇਂ ਹੀ ਹਿਮਾਂਸ਼ੀ ਖੁਰਾਨਾ ਦਾਖਲ ਹੋਈ ਸ਼ਹਿਨਾਜ਼ ਨੇ ਰੋਣਾ ਸ਼ੁਰੂ ਕਰ ਦਿੱਤਾ ਸੀ। ਦੋਵੇਂ ਹੀ ਪੰਜਾਬੀ ਫ਼ਿਲਮ ਜਗਤ ਦੀਆਂ ਮਾਡਲਜ਼ ਤੇ ਅਦਾਕਾਰਾ ਹਨ। ਆਖਿਰ ਦੋਹਾਂ ਵਿਚ ਕੀ ਹੈ ਵਿਵਾਦ, ਜਾਣਨ ਲਈ ਦੇਖੋ ਇਹ ਵੀਡੀਓ।