#IAmtheChange: ਫ਼ਿਲਮਾਂ ਛੱਡ ਕਬੀਲਾਈ ਬੱਚਿਆਂ ਲਈ ਖੋਲ੍ਹਿਆ ਸਕੂਲ
ਪ੍ਰਕਾਸ਼ਿਤ
ਵਾਨਾਵਿਲ ਰੇਵਥੀ ਸਹਾਇਕ ਨਿਰਦੇਸ਼ਕ ਵਜੋਂ ਕੰਮ ਕਰ ਚੁੱਕੀ ਹੈ ਪਰ ਉਸ ਨੇ ਕਬੀਲਾਈ ਬੱਚਿਆਂ ਨੂੰ ਸਿੱਖਿਅਤ ਕਰਨ ਦਾ ਫੈਸਲਾ ਕੀਤਾ।
ਇਸ ਕਬੀਲੇ ਵਿਚ ਛੋਟੀ ਉਮਰ ਵਿਚ ਹੀ ਬੱਚਿਆਂ ਦਾ ਵਿਆਹ ਕਰ ਦਿੱਤਾ ਜਾਂਦਾ ਸੀ।ਰੇਵਥੀ ਨੇ ਇਸ ਨੂੰ ਬਦਲਣ ਬਾਰੇ ਸੋਚਿਆ।