ਕੀ ਕਰਤਾਰਪੁਰ ਕੋਰੀਡੋਰ ਦਾ ਕਰੈਡਿਟ ਸਿੱਧੂ ਨੂੰ ਮਿਲਣਾ ਚਾਹੀਦਾ ਹੈ
ਪ੍ਰਕਾਸ਼ਿਤ
ਨਵਜੋਤ ਸਿੰਘ ਸਿੱਧੂ ਨੂੰ ਪਾਕਿਸਤਾਨ ਵੱਲੋਂ ਕਰਤਾਰਪੁਰ ਕੋਰੀਡੋਰ ਦੇ ਉਦਘਾਟਨ ਦੇ ਸਮਾਗਮ ਵਿੱਚ ਜਾਣ ਦਾ ਸੱਦਾ ਆਇਆ ਹੈ।
ਇਸ ਦੇ ਨਾਲ ਹੀ ਉਨ੍ਹਾਂ ਦੇ ਹਮਾਇਤੀਆਂ ਵੱਲੋਂ ਉਨ੍ਹਾਂ ਨੂੰ ਕਰਤਾਰਪੁਰ ਕੋਰੀਡੋਰ ਖੁੱਲ੍ਹਣ ਦਾ ਕਰੈਡਿਟ ਦੇਣ ਦੇ ਪੋਸਟਰ ਵੀ ਨਜ਼ਰ ਆਏ ਹਨ। ਇਸ ਬਾਰੇ ਲੋਕਾਂ ਨੇ ਆਪਣੀ ਰਾਇ ਦੱਸੀ ਹੈ।
ਰਿਪੋਰਟ: ਮੁਹਾਲੀ ਤੋਂ ਬੀਬੀਸੀ ਪੱਤਰਕਾਰ ਨਵਦੀਪ ਕੌਰ, ਅੰਮ੍ਰਿਤਸਰ ਤੋਂ ਰਵਿੰਦਰ ਸਿੰਘ ਰੌਬਿਨ ਤੇ ਬਰਨਾਲਾ ਤੋਂ ਸੁਖਚਰਨ ਪ੍ਰੀਤ