ਬੱਚਿਆਂ ਨੂੰ ਪੜ੍ਹਾਈ ਤੇ ਕੁਦਰਤ ਦੇ ਨਾਲ ਜੋੜਨ ਵਾਲੀ ਅਧਿਆਪਕਾ
ਪ੍ਰਕਾਸ਼ਿਤ
ਪੁਵੀਧਮ ਮੀਨਾਕਸ਼ੀ ਦਾ ਮੰਨਣਾ ਹੈ ਕਿ ਕੁਦਰਤ ਨੂੰ ਕੇਵਲ ਸਰੋਤ ਵਾਂਗ ਹੀ ਨਹੀਂ ਸਗੋਂ ਕਿਸੇ ਹੋਰ ਜੀਂਵ ਵਾਂਗ ਸਾਂਭਣਾ ਚਾਹੀਦਾ ਹੈ। ਮੀਨਾਕਸ਼ੀ ਅਨੁਸਾਰ ਬਦਲਾਅ ਹਮੇਸ਼ਾ ਅੰਦਰੋਂ ਹੁੰਦਾ ਹੈ ਤੇ ਅੰਦਰੋਂ ਕੀਤਾ ਬਦਲਾਅ ਹੀ ਸੱਚਾ ਹੁੰਦਾ ਹੈ।
ਰਿਪੋਰਟ - ਐਮ ਨਿਆਸ ਅਹਿਮਦ