ਜੇ ਕਿਸੇ ਔਰਤ ਨੂੰ ਇਹ ਸਮੱਸਿਆ ਹੈ ਤਾਂ ਪੈ ਸਕਦਾ ਹੈ ਦਿਲ ਦਾ ਦੌਰਾ

ਵੀਡੀਓ ਕੈਪਸ਼ਨ, ਜੇ ਕਿਸੇ ਔਰਤ ਨੂੰ ਇਹ ਸਮੱਸਿਆ ਹੈ ਤਾਂ ਪੈ ਸਕਦਾ ਹੈ ਦਿਲ ਦਾ ਦੌਰਾ
ਪ੍ਰਕਾਸ਼ਿਤ

ਬ੍ਰਿਟਿਸ਼ ਹਾਰਟ ਫਾਊਂਡੇਸ਼ਨ ਦੀ ਰਿਪੋਰਟ ਮੁਤਾਬਕ ਦਿਲ ਦੇ ਦੌਰੇ ਤੋਂ ਪੀੜ੍ਹਤ ਜ਼ਿਆਦਾਤਰ ਔਰਤਾਂ ਦੀ ਮੌਤ ਹੋ ਜਾਂਦੀ ਹੈ। ਔਰਤਾਂ ਤੇ ਮਰਦਾਂ ’ਚ ਹੋਣ ਵਾਲੇ ਹਾਰਟ ਅਟੈਕ ਦੇ ਲੱਛਣ ਵੱਖਰੇ ਹੁੰਦੇ ਹਨ। ਜਾਣਨ ਲਈ ਦੇਖੋ ਇਹ ਵੀਡੀਓ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)