ਹਵਾ ਪ੍ਰਦੂਸ਼ਣ ਬੇਹੱਦ ਖ਼ਤਰਨਾਕ ਪੱਧਰ ’ਤੇ; ਡਾਕਟਰਾਂ ਦਾ ਰਹਿਣਾ ਹੈ, 'ਬੱਚੇ ਤੇ ਬਜ਼ੁਰਗ ਘਰੋਂ ਬਾਹਰ ਨਾ ਜਾਣ ਖ਼ਾਸ ਕਰ ਕੇ ਸਵੇਰੇ ਤੇ ਸ਼ਾਮ ਨੂੰ'
ਪ੍ਰਕਾਸ਼ਿਤ
ਦਿੱਲੀ ’ਚ ਹਵਾ ਪ੍ਰਦੂਸ਼ਣ ਬੇਹੱਦ ਖ਼ਤਰਨਾਕ ਪੱਧਰ ’ਤੇ ਪਹੁੰਚ ਗਿਆ ਅਤੇ ਸਰਕਾਰ ਵੱਲੋਂ ਲੋਕਾਂ ਨੂੰ ਘਰੇ ਰਹਿਣ ਦੀ ਸਲਾਹ ਦਿੱਤੀ ਜਾ ਰਹੀ ਹੈ।
ਦਿੱਲੀ ਦੀ ਇਹ ਹਵਾ ਕਿੰਨੀ ਖ਼ਤਰਨਾਕ ਹੈ ਤੇ ਕਿਸ ਲਈ ਸਭ ਤੋਂ ਵੱਧ ਖ਼ਤਰਨਾਕ ਹੈ, ਇਸ ਬਾਰੇ ਬੀਬੀਸੀ ਨੇ ਕੀਤੀ ਡਾਕਟਰਾਂ ਨਾਲ ਗੱਲਬਾਤ।