ਯੂਟਿਊਬ 'ਤੇ ਬੁਢਾਪੇ ਵਿੱਚ ਖਾਣਾ ਬਣਾ ਕੇ ਮਸ਼ਹੂਰ ਹੋਇਆ ਇਹ ਵਿਅਕਤੀ

ਵੀਡੀਓ ਕੈਪਸ਼ਨ, ਯੂਟਿਊਬ ਤੇ ਖਾਣਾ ਬਣਾ ਕੇ ਮਸ਼ਹੂਰ ਹੋਇਆ ਇਹ ਬਜ਼ੁਰਗ
ਪ੍ਰਕਾਸ਼ਿਤ

ਡੈਡੀ ਅਰਮੁਗਮ ਯੂਟਿਊਬ ਚੈਨਲ ‘ਵਿਲੇਜ ਫੈਕਟਰੀ’ ਦੇ 32 ਲੱਖ ਸਬਸਕਰਾਈਬਰ ਹਨ। ਇਸ ਤੋਂ ਪਹਿਲਾਂ ਉਨ੍ਹਾਂ ਨੇ ਕਈ ਕੰਮ ਕੀਤੇ ਪਰ ਕਾਮਯਾਬੀ ਨਹੀਂ ਮਿਲੀ। ਕਿਵੇਂ ਬਣੇ ਯੂਟਿਊਬ ਸਟਾਰ, ਜਾਣਨ ਲਈ ਇਹ ਵੀਡੀਓ ਦੇਖੋ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)