Kartarpur Korridor : ਬਾਬਾ ਨਾਨਕ ਦੇ ਮੁਰੀਦਾਂ ਤੇ ਸਿੱਖਾਂ ਨੂੰ ਮੇਲਣ ਵਾਲਾ ਰਾਹ

ਵੀਡੀਓ ਕੈਪਸ਼ਨ, ਕਰਤਾਰਪੁਰ ਲਾਂਘੇ ਰਾਹੀਂ ਭਾਰਤ ਅਤੇ ਪਾਕ ਦੇ ਦੋ ਕਸਬੇ ਆਪਸ ਵਿੱਚ ਜੁੜਨ ਜਾ ਰਹੇ ਹਨ
ਪ੍ਰਕਾਸ਼ਿਤ

ਭਾਰਤ ਅਤੇ ਪਾਕਿਸਾਤਨ ਦੇ ਦੋ ਕਸਬੇ ਆਪਸ ਵਿਚ ਜੁੜਨ ਜਾ ਰਹੇ ਹਨ ਇਸ ਦਾ ਵਸੀਲਾ ਬਣਗੇ ਡੇਰਾ ਬਾਬਾ ਨਾਨਕ – ਕਰਤਾਰਪੁਰ ਕੋਰੀਡੋਰ।

ਕੋਰੀਡੋਰ ਦਾ ਉਦਘਾਟਨ 9 ਨਵੰਬਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰਨ ਜਾ ਰਹੇ ਹਨ। ਬੀਬੀਸੀ ਪੰਜਾਬੀ ਦੇ ਪੱਤਰਕਾਰ ਸਰਬਜੀਤ ਸਿੰਘ ਧਾਲੀਵਾਲ ਦੀ ਡੇਰਾ ਬਾਬਾ ਨਾਨਕ ਤੋ ਰਿਪੋਰਟ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)