ਕੀ ਹੈ ਬਰੇਨ ਸਟ੍ਰੋਕ ਅਤੇ ਕੀ ਹਨ ਇਸ ਦੇ ਲੱਛਣ

ਵੀਡੀਓ ਕੈਪਸ਼ਨ, ਜਾਣੋ ਕੀ ਹੈ ਬਰੇਨ ਸਟ੍ਰੋਕ ਤੇ ਕਿਹੜੇ ਕਾਰਨਾਂ ਕਰਕੇ ਇਹ ਹੁੰਦਾ ਹੈ?
ਪ੍ਰਕਾਸ਼ਿਤ

ਡਾਕਟਰਾਂ ਅਨੁਸਾਰ ਬਰੇਨ ਸਟ੍ਰੋਕ ਔਰਤਾਂ ਤੇ ਆਦਮੀਆਂ ਵਿੱਚ ਆਮ ਹੈ ਤੇ ਇਹ ਵੱਖ-ਵੱਖ ਕਾਰਨਾਂ ਕਰਕੇ ਹੁੰਦਾ ਹੈ। ਸਿਗਰੇਟ ਪੀਣ ਨਾਲ, ਬੀਪੀ ਦੀ ਸ਼ਿਕਾਇਤ ਜਾਂ ਸ਼ੁਗਰ ਦੀ ਬਿਮਾਰੀ ਕਰਕੇ ਇਹ ਹੋ ਸਕਦੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)