'ਸਰਬੱਤ ਦੇ ਭਲੇ' ਲਈ ਇਹ ਕੰਮ ਰਹੇ ਸਰਦਾਰਨੀ ਤੇ ਸਰਦਾਰ ਜੀ
ਪ੍ਰਕਾਸ਼ਿਤ
ਮਾਨਸਾ ਦੇ ਇਹ ਪਤੀ-ਪਤਨੀ ਗੁਰਦਰਸ਼ਨ ਸਿੰਘ ਅਤੇ ਚਰਨਜੀਤ ਕੌਰ ਪੁਰਾਣੇ ਕੱਪੜਿਆਂ ਦੇ ਥੈਲੇ ਬਣਾ ਕੇ ਲੋਕਾਂ ਨੂੰ ਮੁਫ਼ਤ ਵੰਡਦੇ ਹਨ।
ਵੈਸੇ ਤਾਂ ਇਹ ਪਤੀ-ਪਤਨੀ ਡੀਸੀ ਦਫ਼ਤਰ ਵਿੱਚ ਮੁਲਾਜ਼ਮ ਹਨ ਪਰ ਇਨ੍ਹਾਂ ਦਾ ਕਹਿਣਾ ਹੈ ਕਿ ਵਾਤਾਵਰਨ ਦੀ ਸੁਰੱਖਿਆ ਲਈ ਇਹ ਥੈਲਿਆਂ ਦੀ ਵੰਡ ਕਰਦੇ ਹਨ ਤਾਂ ਜੋ ਪਲਾਸਟਿਕ ਦੀ ਵਰਤੋਂ ਨਾ ਕਰਨ।
ਰਿਪੋਰਟ :ਸੁਖਚਰਨ ਪ੍ਰੀਤ , ਐਡਿਟ: ਰਾਜਨ ਪਪਨੇਜਾ