#100women ਸਿੱਖਿਆ ਅਤੇ ਬਰਾਬਰਤਾ ਦੇ ਮਾਮਲੇ 'ਚ ਸਭ ਤੋਂ ਵੱਧ ਔਰਤਾਂ ਪ੍ਰਭਾਵਿਤ- ਅਰਨਿਆ

ਵੀਡੀਓ ਕੈਪਸ਼ਨ, ਸਿੱਖਿਆ ਅਤੇ ਬਰਾਬਰਤਾ ਦੇ ਮਾਮਲੇ 'ਚ ਸਭ ਤੋਂ ਵੱਧ ਔਰਤਾਂ ਪ੍ਰਭਾਵਿਤ- ਅਰਨਿਆ
ਪ੍ਰਕਾਸ਼ਿਤ

ਬੀਬੀਸੀ #100women ਵਿੱਚ ਇਸ ਸਾਲ ਸੱਤ ਭਾਰਤੀ ਔਰਤਾਂ ਨੂੰ ਸ਼ਾਮਲ ਕੀਤਾ ਗਿਆ ਹੈ ਅਰਨਿਆ ਜੌਹਰ ਉਨ੍ਹਾਂ ਵਿੱਚੋਂ ਇੱਕ ਹੈ।

ਦਿੱਲੀ ਵਿੱਚ ਹੋ ਰਹੇ ਪ੍ਰੋਗਰਾਮ ’ਚ ਅਰਨਿਆ ਜੌਹਰ ਨੇ ਔਰਤਾਂ ਦੀ ਸਿੱਖਿਆ ਤੇ ਬਰਾਬਰਤਾ ’ਤੇ ਜ਼ੋਰ ਦਿੱਤਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)