#100Women: ਜੇ ਕਮਾਨ ਔਰਤਾਂ ਦੇ ਹੱਥ ਵਿੱਚ ਹੋਵੇਗੀ ਤਾਂ ਭਵਿੱਖ ਕਿਹੋ ਜਿਹਾ ਹੋਵੇਗਾ?

ਵੀਡੀਓ ਕੈਪਸ਼ਨ, #100Women : ਜੇ ਕਮਾਂਡ ਔਰਤਾਂ ਦੇ ਹੱਥ ਵਿੱਚ ਹੋਵੇਗੀ ਤਾਂ ਭਵਿੱਖ ਕਿਹੋ ਜਿਹਾ ਹੋਵੇਗਾ?
ਪ੍ਰਕਾਸ਼ਿਤ

#100Women ਪ੍ਰੋਗਰਾਮ ਦਿੱਲੀ ਵਿੱਚ ਹੋ ਰਿਹਾ ਹੈ। ਸਾਲ 2013 ਵਿੱਚ ਇਹ ਪਹਿਲੀ ਵਾਰੀ ਸ਼ੁਰੂ ਕੀਤਾ ਗਿਆ ਸੀ । ਇਸ ਪ੍ਰੋਗਰਾਮ ਵਿੱਚ ਯੋਗਿਨੀ ਨਤਾਸ਼ਾ ਨੋਇਲ, ਅਦਾਕਾਰ ਤੇ ਜਾਇਰੈਕਟਰ ਨੰਦਿਤਾ ਦਾਸ ਸਣੇ ਕਈ ਔਰਤਾਂ ਸ਼ਾਮਿਲ ਹਨ।

ਭਵਿੱਖ ਦੀ ਇੱਕ ਤਸਵੀਰ ਦਾ ਨਜ਼ਾਰਾ ਵੀ ਤੁਸੀਂ ਇਸ ਈਵੈਂਟ ਵਿੱਚ ਆ ਕੇ ਲੈ ਸਕਦੇ ਹੋ। ਹੋਰ ਕੀ ਕੁਝ ਖਾਸ ਹੈ, ਇਹ ਜਾਣਨ ਲਈ ਵੀਡੀਓ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)