ਕਸ਼ਮੀਰ ਹਮਲੇ ’ਚ ਮਾਰੇ ਅਤੇ ਜ਼ਖਮੀਂ ਹੋਏ ਅਬੋਹਰ ਦੇ ਪੀੜਤ ਪਰਿਵਾਰਾਂ ਦਾ ਹਾਲ

ਵੀਡੀਓ ਕੈਪਸ਼ਨ, ਕਸ਼ਮੀਰ ਹਮਲੇ ’ਚ ਮਾਰੇ ਅਤੇ ਜ਼ਖਮੀਂ ਹੋਏ ਅਬੋਹਰ ਦੇ ਪੀੜਤ ਪਰਿਵਾਰਾਂ ਦਾ ਹਾਲ
ਪ੍ਰਕਾਸ਼ਿਤ

ਹਾਲ ਹੀ ਵਿੱਚ ਭਾਰਤ ਸ਼ਾਸਿਤ ਕਸ਼ਮੀਰ ਵਿੱਚ ਕਥਿਤ ਅੱਤਵਾਦੀ ਹਮਲੇ ਵਿੱਚ ਅਬੋਹਰ ਦੇ ਚਰਨਜੀਤ ਦੀ ਮੌਤ ਹੋ ਗਈ ਅਤੇ ਸੰਜੇ ਗੰਭੀਰ ਜ਼ਖ਼ਮੀ ਹਨ।

ਇਹ ਦੋਵੇਂ ਸੇਬ ਦੇ ਕਾਰੋਬਾਰ ਨਾਲ ਜੁੜੇ ਹੋਏ ਲੋਕ ਹਨ। ਇਸ ਘਟਨਾ ਤੋਂ ਬਾਅਦ ਵਪਾਰੀਆਂ ਵਿੱਚ ਡਰ ਦਾ ਮਾਹੌਲ ਹੈ ਤੇ ਉਨ੍ਹਾਂ ਦੀ ਚਿੰਤਾ ਵੀ ਬਰਕਰਾਰ ਹੈ।

(ਰਿਪੋਰਟ: ਗੁਰਦਰਸ਼ਨ ਸਿੰਘ, ਬੀਬੀਸੀ ਪੰਜਾਬੀ ਲਈ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)