ਕਸ਼ਮੀਰ ਮਸਲੇ ਅਤੇ ਰੁਜ਼ਗਾਰ ਸਣੇ ਅਰਥਚਾਰੇ ’ਤੇ ਸਾਬਕਾ PM ਮਨਮੋਹਨ ਸਿੰਘ

ਵੀਡੀਓ ਕੈਪਸ਼ਨ, ਕਸ਼ਮੀਰ ਮਸਲੇ ਅਤੇ ਰੁਜ਼ਗਾਰ ਸਣੇ ਅਰਥਚਾਰੇ ’ਤੇ ਸਾਬਕਾ PM ਮਨਮੋਹਨ ਸਿੰਘ
ਪ੍ਰਕਾਸ਼ਿਤ

ਮੁੰਬਈ ਵਿੱਚ ਮੀਡੀਆ ਨੂੰ ਸੰਬੋਧਿਤ ਕਰਦਿਆਂ ਸਾਬਕਾ PM ਮਨਮੋਹਨ ਸਿੰਘ ਨੇ ਰੱਖੇ ਅਰਥਵਿਵਸਥਾ ਅਤੇ ਕਸ਼ਮੀਰ ਮਸਲੇ ’ਤੇ ਵਿਚਾਰ।

ਜ਼ਿਕਰਯੋਗ ਹੈ ਕਿ ਆਰਥਿਕ ਮੰਦੀ ਨੂੰ ਲੈ ਕੇ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਕੁਝ ਦਿਨ ਪਹਿਲਾਂ ਮਨਮੋਹਨ ਸਿੰਘ ’ਤੇ ਨਿਸ਼ਾਨਾ ਸਾਧਿਆ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)