‘ਮਸ਼ੀਨਾਂ ਮਿਲਦੀਆਂ ਨਹੀਂ, ਅਧਿਕਾਰੀ ਫੋਨ ਚੁੱਕਦੇ ਨਹੀਂ, ਪਰਾਲੀ ਸਾੜਨੀ ਮਜਬੂਰੀ ਹੈ’

ਵੀਡੀਓ ਕੈਪਸ਼ਨ, ਕਿਸਾਨ ਕਿਉਂ ਸਾੜਦੇ ਹਨ ਪ੍ਰਦੂਸ਼ਣ ਵਧਾਉਣ ਵਾਲੀ ਪਰਾਲੀ?
ਪ੍ਰਕਾਸ਼ਿਤ

ਝੋਨੇ ਦੀ ਫ਼ਸਲ ਤੋਂ ਬਾਅਦ ਅਗਲੀ ਫ਼ਸਲ ਲਈ ਖੇਤ ਨੂੰ ਤਿਆਰ ਕਰਨਾ ਕਿਸਾਨਾਂ ਲਈ ਵੱਡਾ ਮੁੱਦਾ ਹੁੰਦਾ ਹੈ। ਫ਼ਸਲ ਦੀ ਕਟਾਈ ਤੋਂ ਬਾਅਦ ਖੇਤ ਵਿੱਚ ਪਈ ਪਰਾਲੀ ਨੂੰ ਕਿਸਾਨ ਅੱਗ ਲਾ ਕੇ ਖ਼ਤਮ ਕਰਦੇ ਹਨ।

ਰਿਪੋਰਟ- ਅਰਵਿੰਦ ਛਾਬੜਾ

ਸ਼ੂਟ/ਐਡਿਟ- ਗੁਲਸ਼ਨ ਕੁਮਾਰ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)