#MentalHealth: ਮਾਨਸਿਕ ਰੋਗ ਦੀ ਪੀੜਤਾ ਕਿਵੇਂ ਕਰਦੀ ਹੈ ਹੋਰਾਂ ਨੂੰ ਜਾਗਰੂਕ
ਪ੍ਰਕਾਸ਼ਿਤ
ਦੀਪਤੀ ਬਾਇਪੋਲਰ ਡਿਸਆਰਡਰ-2 ਨਾਲ ਪੀੜਤ ਹੈ। ਮਾਨਸਿਕ ਰੋਗ ਕਾਰਨ ਦੀਪਤੀ ਨੂੰ ਨੌਕਰੀ ਤੋਂ ਜ਼ਬਰਨ ਛੁੱਟੀ ’ਤੇ ਭੇਜ ਦਿੱਤਾ ਗਿਆ ਸੀ। ਹੁਣ ਉਹ ਮੈਂਟਲ ਹੈਲਥ ਬਾਰੇ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ।