ਅਕਾਲੀ ਦਲ 1920 ਵਾਲਾ ਨਹੀਂ, ਲੀਡਰਸ਼ਿਪ ਬੱਚਿਆਂ ਦੇ ਹੱਥ ਹੈ - ਕੈਪਟਨ ਅਮਰਿੰਦਰ
ਪ੍ਰਕਾਸ਼ਿਤ
ਕੈਪਟਨ ਅਮਰਿੰਦਰ ਦਾਖਾ ਵਿਧਾਨ ਸਭਾ ਖੇਤਰ ਵਿੱਚ ਜ਼ਿਮਨੀ ਚੋਣ ਲਈ ਰੋਡ ਸ਼ੋਅ ਕਰ ਰਹੇ ਸਨ। ਦਾਖਾ ਤੋਂ ਕਾਂਗਰਸ ਦੇ ਉਮੀਦਵਾਰ ਸੰਦੀਪ ਸਿੰਘ ਸੰਧੂ ਹਨ।
ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀ ਦਲ ’ਤੇ ਨਿਸ਼ਾਨਾ ਲਗਾਇਆ।