#MentalHealth: ਡਿਪ੍ਰੈਸ਼ਨ ਨਾਲ ਜੂਝ ਰਹੀ ਮਾਂ ਦਾ ਖਿਆਲ ਰੱਖਣਾ ਕਿੰਨਾ ਮੁਸ਼ਕਿਲ ਹੈ?
ਪ੍ਰਕਾਸ਼ਿਤ
ਦੀਪਾਂਜਨਾ ਦੀ ਮਾਂ ਦਿਮਾਗੀ ਤੌਰ 'ਤੇ ਬਿਮਾਰ ਹੈ ਅਤੇ ਕੁਆਰੀ ਹੋਣ ਕਰਕੇ ਆਪਣੀ ਮਾਂ ਦਾ ਖਿਆਲ ਉਹ ਹੀ ਰਖਦੀ ਹੈ। ਪਿਤਾ ਦੀ ਮੌਤ ਤੋਂ ਬਾਅਦ ਘਰ ਨੂੰ ਉਹ ਹੀ ਸੰਭਾਲਦੀ ਹੈ।
ਪਰ ਅਜਿਹੀ ਮਾਂ ਦਾ ਖਿਆਲ ਰੱਖਣਾ ਕਿੰਨਾ ਔਖਾ ਹੈ, ਜਾਣੋ ਅਜਿਹੀ ਹੀ ਇੱਕ ਧੀ ਦੀ ਹੱਡਬੀਤੀ।
ਵੀਡੀਓ: (ਅਨੰਤ ਪ੍ਰਕਾਸ਼/ਦੇਬਲਿਨ ਰਾਇ)