ਪਿੰਡ ’ਚ ਬੇਰਹਿਮੀ ਨਾਲ ਕੁੱਟਿਆ ਨੌਜਵਾਨ, ਵੀਡੀਓ ਵਾਇਰਲ
ਪ੍ਰਕਾਸ਼ਿਤ
ਫਾਜ਼ਿਲਕਾ ਜ਼ਿਲ੍ਹੇ ’ਚ ਅਬੋਹਰ ਨੇੜੇ ਪਿੰਡ ਸੀਤੋ ਗੁੰਨੋ ਦੇ ਇਸ ਵੀਡੀਓ ਵਿੱਚ ਦਰਦਨਾਕ ਤਰੀਕੇ ਨਾਲ ਕੁੱਟਿਆ ਜਾ ਰਿਹਾ ਇਹ 35 ਸਾਲਾਂ ਦੇ ਨੌਜਵਾਨ ਇੱਕ ਨੇੜਲੇ ਪਿੰਡ ਦਾ ਹੈ।
ਇਸ ਨੇ ਚੋਰੀ ਕਰਨ ਦੀ ਗੱਲ ਖੁਦ ਆਖੀ ਹੈ ਅਤੇ ਇਸ ਦੇ ਅਤੇ ਪੁਲਿਸ ਦੇ ਮੁਤਾਬਕ ਇਹ ਨਸ਼ੇ ਦਾ ਆਦੀ, ਯਾਨੀ ਮਰੀਜ਼ ਵੀ ਹੈ, ਇਸੇ ਕਰਕੇ ਅਸੀਂ ਵੀ ਉਸ ਦਾ ਚਿਹਰਾ ਨਹੀਂ ਦਿਖਾ ਰਹੇ।
(ਰਿਪੋਰਟ: ਗੁਰਦਰਸ਼ਨ ਸਿੰਘ, ਐਡਿਟ: ਰਾਜਨ ਪਪਨੇਜਾ)