#MentalHealth: 24 ਸਾਲਾ ਮੁੰਡੇ ਨੇ ਮਾਨਸਿਕ ਸਿਹਤ ਨਾਲ ਨਜਿੱਠਣ ਲਈ ਕੀ ਕੀਤਾ

ਵੀਡੀਓ ਕੈਪਸ਼ਨ, #MentalHealth: 24 ਸਾਲਾ ਮੁੰਡੇ ਨੇ ਮਾਨਸਿਕ ਸਿਹਤ ਨਾਲ ਨਜਿੱਠਣ ਲਈ ਕੀ ਕੀਤਾ
ਪ੍ਰਕਾਸ਼ਿਤ

ਕੌਸ਼ਿਕ ਸ਼੍ਰੀਨਿਵਾਸ ਪੇਸ਼ੇ ਤੋਂ ਇੱਕ ਆਰਕਿਟੈਕਟ ਹਨ। ਉਨ੍ਹਾਂ ਨੇ ਮਾਨਸਿਕ ਸਿਹਤ ਪ੍ਰਭਾਵਿਤ ਹੋਣ ਦੇ ਆਪਣੇ ਉਨ੍ਹਾਂ ਤਜਰਬਿਆਂ ਨੂੰ ਸਾਡੇ ਨਾਲ ਸਾਂਝਾ ਕੀਤਾ ਜੋ ਉਨ੍ਹਾਂ ਨਿੱਕੇ ਹੁੰਦਿਆਂ ਹੰਢਾਏ।

(ਰਿਪੋਰਟ: ਅਪਰਨਾ ਰਾਮਾ ਮੁਰਥੀ, ਐਡਿਟ: ਸਾਹਿਬਾ, ਇਲਸਟ੍ਰੇਸ਼ਨ: ਪੁਨੀਤ ਬਰਨਾਲਾ, ਪ੍ਰੋਡਿਊਸਰ: ਸੁਸ਼ੀਲਾ ਸਿੰਘ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)