ਕਸ਼ਮੀਰੀ ਸੇਬਾਂ ਦੇ ਹਾਲ ਕਿਉਂ ਹੋਏ ਮੰਦੜੇ?
ਪ੍ਰਕਾਸ਼ਿਤ
ਵੱਡੇ-ਵੱਡੇ ਸ਼ਹਿਰਾਂ ’ਚ ਸਜਾ ਕੇ ਰੱਖੇ ਜਾਂਦੇ ਸੇਬਾਂ ਦਾ ਹੁਣ ਭਾਰਤ-ਸ਼ਾਸਿਰ ਕਸ਼ਮੀਰ ’ਚ ਇਹ ਹਾਲ ਹੋਇਆ ਪਿਆ ਹੈ। ਰਿੱਕੀ ਇੱਕ ਦਹਾਕੇ ਤੋਂ ਇੱਥੋਂ ਸੇਬ ਲਿਜਾ ਰਹੇ ਹਨ ਪਰ ਇਸ ਵਾਰ ਉਨ੍ਹਾਂ ਦਾ ਖਾਤਾ ਹੀ ਨਹੀਂ ਖੁੱਲ੍ਹਿਆ।
ਕੁਝ ਕਿਸਾਨ ਤੇ ਵਪਾਰੀ ਭਾਰਤ ਸਰਕਾਰ ਖ਼ਿਲਾਫ਼ ਗੁੱਸੇ ਦਾ ਇਜ਼ਹਾਰ ਕਰ ਰਹੇ ਹਨ। ਸਰਕਾਰ ਦੀ ਯੋਜਨਾ ਹੈ ਕਿ ਉਹ ਕਿਸਾਨਾਂ ਤੇ ਵਪਾਰੀਆਂ ਕੋਲੋਂ ਖ਼ੁਦ ਸੇਬ ਖਰੀਦੇਗੀ।
(ਰਿਪੋਰਟ: ਆਮੀਰ ਪੀਰਜ਼ਾਦਾ)