ਮਰਦਾਂ 'ਚ ਬ੍ਰੈਸਟ ਕੈਂਸਰ ਦਾ ਕਿਸ ਉਮਰ ਵਿੱਚ ਪਤਾ ਲਗਦਾ ਹੈ
ਪ੍ਰਕਾਸ਼ਿਤ
ਪੌਪ ਸਿੰਗਰ ਬੇਆਰਨਸ ਦੇ ਪਿਤਾ ਮੈਥਿਊ ਨੌਵਲਸ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਸਾਲ ਦੀ ਸ਼ੁਰੂਆਤ ’ਚ ਪਤਾ ਲੱਗਿਆ ਸੀ ਕਿ ਉਹ ਛਾਤੀ ਦੇ ਕੈਂਸਰ ਤੋਂ ਪੀੜਤ ਹਨ। ਉਹ ਸਰਜਰੀ ਕਰਵਾ ਚੁੱਕੇ ਹਨ ਅਤੇ ਚੰਗਾ ਮਹਿਸੂਸ ਕਰ ਰਹੇ ਹਨ।
ਡਾਕਟਰਾਂ ਦਾ ਕਹਿਣਾ ਹੈ ਕਿ ਔਰਤਾਂ ਵਾਂਗ ਮਰਦਾਂ ’ਚ ਵੀ ਛਾਤੀ ਦਾ ਕੈਂਸਰ ਹੁੰਦਾ ਹੈ ਪਰ ਉਸ ਦਾ ਅੰਕੜਾ ਇੱਕ ਫੀਸਦ ਤੋਂ ਵੀ ਘੱਟ ਹੈ।