TikTok ਵਾਲੀ ਸੋਨਾਲੀ ਫੋਗਾਟ ਨੂੰ ਕੀ ਸੋਸ਼ਲ ਮੀਡੀਆ ਕਾਰਨ ਮਿਲੀ ਟਿਕਟ
ਪ੍ਰਕਾਸ਼ਿਤ
ਟਿਕ ਟੌਕ ਰਾਹੀਂ ਮਸ਼ਹੂਰ ਹੋਈ ਹਰਿਆਣਾ ਦੀ ਸੋਨਾਲੀ ਫੋਗਾਟ ਨੂੰ ਵਿਧਾਨ ਸਭਾ ਚੋਣਾਂ ਲਈ ਨਲਵਾ ਸੀਟ ਤੋਂ ਟਿਕਟ ਮਿਲਣ ਦੀ ਉਮੀਦ ਸੀ, ਪਰ ਭਾਜਪਾ ਨੇ ਆਦਮਪੁਰ ਹਲਕੇ ਤੋਂ ਟਿਕਟ ਦਿੱਤੀ। ਮੁਕਾਬਲਾ ਕੁਲਦੀਪ ਬਿਸ਼ਨੋਈ ਨਾਲ ਹੈ। ਸੋਨਾਲੀ ਨੇ ਦੱਸਿਆ ਉਨ੍ਹਾਂ ਨੂੰ ਟਿਕਟ ਮਿਲਣ ਦਾ ਕਾਰਨ।
ਰਿਪੋਰਟ: ਸਤ ਸਿੰਘ