ਧਾਰਾ 370 ਖ਼ਤਮ ਹੋਣ ਤੋਂ ਬਾਅਦ ਪਹਿਲੀ ਵਾਰ ਨਜ਼ਰ ਆਏ ਫਾਰੁਕ ਅਬਦੁੱਲਾ
ਪ੍ਰਕਾਸ਼ਿਤ
ਨੈਸ਼ਨਲ ਕਾਨਫਰੰਸ ਦੇ ਸੀਨੀਅਰ ਨੇਤਾ ਫਾਰੁਕ ਅਬਦੁੱਲਾ ਨੂੰ ਪਾਰਟੀ ਦੇ 15 ਨੇਤਾ ਜੰਮੂ ਤੋਂ ਸ਼੍ਰੀਨਗਰ ਫਾਰੁਕ ਅਬਦੁੱਲਾ ਨੂੰ ਮਿਲਣ ਪਹੁੰਚੇ। ਫਾਰੁਕ ਅਬਦੁੱਲਾ 4 ਅਗਸਤ ਤੋਂ ਹੀ ਨਜ਼ਰਬੰਦ ਹਨ।