ਪੰਜਾਬੀ ਕਿੱਥੋਂ ਆਈ ਤੇ ਕਿਸ ਤੋਂ ਖ਼ਤਰਾ — ਬਹਿਸ ਤੋਂ ਉੱਠੇ ਸਵਾਲਾਂ ਦੇ ਜਵਾਬ
ਪ੍ਰਕਾਸ਼ਿਤ
ਭਾਰਤ ਵਿੱਚ ਹਿੰਦੀ ਨੂੰ ਸੰਪਰਕ ਭਾਸ਼ਾ ਵਜੋਂ ਸਥਾਪਤ ਕਰਨ ਦਾ ਵਿਚਾਰ ਮੁੜ ਸਾਹਮਣੇ ਆਇਆ ਹੈ ਤਾਂ ਖਦਸ਼ੇ ਵੀ ਸਾਹਮਣੇ ਆਏ ਤੇ ਬਹਿਸ ਜਾਰੀ ਹੈ। ਪੰਜਾਬੀ ਭਾਸ਼ਾ ਦੇ ਕਈ ਮੋਹਰੀ ਵੀ ਇਸ ਬਹਿਸ ’ਚ ਸ਼ਾਮਲ ਹਨ।
ਸਾਡੇ ਮਨ ’ਚ ਕਈ ਸਵਾਲ ਆਏ — ਪੰਜਾਬੀ ਬੋਲੀ ਕਿਵੇਂ ਬਣੀ, ਸਮੇਂ ਨਾਲ ਕਿੰਨੀ ਬਦਲੀ ਤੇ ਪੰਜਾਬੀ ਵਿੱਚ ਲਿਖੀ ਸਭ ਤੋਂ ਪਹਿਲੀ ਕਿਤਾਬ ਕਿਹੜੀ? ਅਸੀਂ ਪੰਜਾਬੀ ਦੇ ਦੋ ਮਾਹਿਰਾਂ ਨਾਲ ਗੱਲਬਾਤ ਕੀਤੀ।
ਵੀਡੀਓ: ਨਵਦੀਪ ਕੌਰ ਗਰੇਵਾਲ, ਸ਼ੂਟ-ਐਡਿਟ: ਮੰਗਲਜੀਤ ਸਿੰਘ, ਰਾਜਨ ਪਪਨੇਜਾ