ਜਮਾਲ ਖਾਸ਼ੋਜੀ : ਸਾਊਦੀ ਪੱਤਰਕਾਰ ਦਾ ਬੰਦ-ਬੰਦ ਕੱਟੇ ਜਾਣ ਦੇ ਮਿਲੇ ਆਡੀਓ ਸਬੂਤ
ਪ੍ਰਕਾਸ਼ਿਤ
ਖਾਸ਼ੋਜੀ ਸਾਊਦੀ ਅਰਬ ਦੇ ਸ਼ਾਹੀ ਸ਼ਾਸਨ ਦੇ ਆਲੋਚਕ ਕਹੇ ਜਾਂਦੇ ਸਨ। ਇਲਜ਼ਾਮ ਸੀ ਕਿ ਤੁਰਕੀ ਦੀ ਰਾਜਧਾਨੀ ਇਸਤੰਬੁਲ 'ਚ ਉਨ੍ਹਾਂ ਦੇ ਹੀ ਦੇਸ਼ ਦੇ ਸਫ਼ਾਰਤਖਾਨੇ 'ਚ ਹਲਾਕ ਕਰ ਦਿੱਤਾ ਗਿਆ ਅਤੇ ਲਾਸ਼ ਦੇ ਟੋਟੇ ਕਰਕੇ ਸੁੱਟ ਦਿੱਤੇ ਗਏ। ਸਾਊਦੀ ਅਰਬ ਨੇ ਇਨ੍ਹਾਂ ਇਲਜ਼ਾਮਾਂ ਦਾ ਖੰਡਨ ਕੀਤਾ ਸੀ।