ਹੜ੍ਹ ਕਾਰਨ ਹੋਇਆ ਬਿਹਾਰ ਦਾ ਹਾਲ ਬੇਹਾਲ
ਪ੍ਰਕਾਸ਼ਿਤ
ਬੇਮੌਸਮੀ ਮੀਂਹ ਕਰਕੇ ਬਿਹਾਰ ਦਾ ਬੁਰਾ ਹਾਲ ਹੈ ਜਿਸ ਕਰਕੇ ਕਈ ਲੋਕ ਆਪਣੀ ਜਾਨ ਗੁਆ ਚੁੱਕੇ ਹਨ ਤੇ ਕਈਆਂ ਨੂੰ ਆਪਣਾ ਘਰ ਛੱਡ ਕੇ ਜਾਣਾ ਪਿਆ।
ਰੇਲ ਗੱਡੀਆਂ, ਸਕੂਲ ਤੇ ਸਿਹਤ ਸੇਵਾਵਾਂ ’ਤੇ ਬੁਰਾ ਅਸਰ ਪਿਆ ਹੈ। ਵੱਖ-ਵੱਖ ਇਲਾਕਿਆਂ ਵਿੱਚ ਲੋਕਾਂ ਨੂੰ ਖਾਣਾ ਤੇ ਪਾਣੀ ਮੁਹੱਈਆ ਕਰਵਾਇਆ ਜਾ ਰਿਹਾ ਹੈ।