ਰਾਜੋਆਣਾ ਦਾ ਪਰਿਵਾਰ:‘ਹੋਰ ਖੁਸ਼ੀ ਹੁੰਦੀ ਜੇ ਹਵਾਰਾ, ਭਿਓਰਾ ਤੇ ਤਾਰਾ ਨੂੰ ਵੀ ਮਾਫ਼ੀ ਮਿਲਦੀ’

ਵੀਡੀਓ ਕੈਪਸ਼ਨ, ਰਾਜੋਆਣਾ ਦਾ ਪਰਿਵਾਰ: ‘ਹੋਰ ਖੁਸ਼ੀ ਹੁੰਦੀ ਜੇ ਹਵਾਰਾ, ਭਿਓਰਾ ਤੇ ਤਾਰਾ ਨੂੰ ਵੀ ਮਾਫ਼ੀ ਮਿਲਦੀ’
ਪ੍ਰਕਾਸ਼ਿਤ

ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਬੇਅੰਤ ਸਿੰਘ ਦੇ 1995 ਵਿੱਚੇ ਕੀਤੇ ਗਏ ਕਤਲ ਦੇ ਮਾਮਲੇ ’ਚ ਬਲਵੰਤ ਸਿੰਘ ਰਾਜੋਆਣਾ ਨੂੰ ਮੌਤ ਦੀ ਸਜ਼ਾ ਹੋਈ ਸੀ, ਜਿਸ ਨੂੰ ਹੁਣ ਉਮਰ ਕੈਦ ਵਿੱਚ ਤਬਦੀਲ ਕਰ ਦੀਆਂ ਮੀਡੀਆ ਰਿਪੋਰਟਾਂ ਆਈਆਂ ਹਨ।

ਇਸ ਬਾਬਤ ਬੀਬੀਸੀ ਪੱਤਰਕਾਰ ਸਰਬਜੀਤ ਸਿੰਘ ਧਾਲੀਵਾਲ ਤੇ ਗੁਲਸ਼ਨ ਕੁਮਾਰ ਨੇ ਉਨ੍ਹਾਂ ਦੇ ਪਿੰਡ ਜਾ ਕੇ ਪਰਿਵਾਰ ਨਾਲ ਗੱਲਬਾਤ ਕੀਤੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)