ਵਾਟਰ ਬਰਥ : ਪਾਣੀ 'ਚ ਜਣੇਪਾ ਕਰਵਾਉਣ ਦੀ ਪ੍ਰਕਿਰਿਆ ਕੀ ਹੈ

ਵੀਡੀਓ ਕੈਪਸ਼ਨ, ਕੀ ਵਾਟਰ ਬਰਥ ਭਾਵ ਪਾਣੀ ’ਚ ਜਨਮ ਦੇਣ ਦੀ ਪ੍ਰਕੀਰਿਆ
ਪ੍ਰਕਾਸ਼ਿਤ

ਵਾਟਰ ਬਰਥ ਸਿਰਫ਼ ਨੌਰਮਲ ਡਿਲੀਵਰੀ ਦੀ ਦੌਰਾਨ ਹੀ ਸੰਭਵ ਹੈ, ਇਸ ਡਿਲੀਵਰੀ ਲਈ ਵਿਸ਼ੇਸ਼ ਟੱਬ ਆਉਂਦੇ ਹਨ।

ਇਸ ਦੌਰਾਨ ਪਾਣੀ ਵਿੱਚ ਕਲੋਰੀਨ ਦੀ ਮਾਤਰਾ, ਇਨਫੈਕਸ਼ਨ ਆਦਿ ਦਾ ਧਿਆਨ ਰੱਖਿਆ ਜਾਂਦਾ ਹੈ ਅਤੇ ਪਾਣੀ ਦਾ ਤਾਪਮਾਨ ਸਾਧਾਰਨ ਹੋਣਾ ਚਾਹੀਦਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)