ਭਾਰਤ-ਸ਼ਾਸਿਤ ਕਸ਼ਮੀਰ ’ਚ ਮੀਡੀਆ ਦੀ ਹੋਂਦ ਨੂੰ ਖ਼ਤਰਾ

ਵੀਡੀਓ ਕੈਪਸ਼ਨ, ਭਾਰਤ-ਸ਼ਾਸਿਤ ਕਸ਼ਮੀਰ ’ਚ ਮੀਡੀਆ ਦੀ ਹੋਂਦ ਨੂੰ ਖ਼ਤਰਾ
ਪ੍ਰਕਾਸ਼ਿਤ

ਭਾਰਤ-ਸ਼ਾਸਿਤ ਕਸ਼ਮੀਰ ਵਿੱਚ ਅਖ਼ਬਾਰਾਂ ਤੇ ਆਨਲਾਈਨ ਮੀਡੀਆ ਹੁਣ ਆਪਣੀ ਹੋਂਦ ਬਚਾਉਣ ਦੀ ਜੱਦੋਜਹਿਦ ਵਿੱਚ ਹੈ।

5 ਅਗਸਤ ਨੂੰ ਸੂਬੇ ਦਾ ਵਿਸ਼ੇਸ਼ ਦਰਜਾ ਮੁੱਕਣ ਤੋਂ ਬਾਅਦ ਲਗਾਤਾਰ ਇੰਟਰਨੈੱਟ ਅਤੇ ਹੋਰ ਸੰਚਾਰ ਦੇ ਸਾਧਨ ਬੰਦ ਰਹੇ ਹਨ। ਇਸ ਦਾ ਮਾਲੀ ਅਸਰ ਵੀ ਗੰਭੀਰ ਹੈ।

ਰਿਪੋਰਟ: ਆਮਿਰ ਪੀਰਜ਼ਾਦਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)