ਪ੍ਰਧਾਨ ਮੰਤਰੀ ਮੋਦੀ ਤੋਂ ਕਿਉਂ ਪੜ੍ਹਾਈ ਲਈ ਮਦਦ ਮੰਗ ਰਹੀ ਹੈ ਇਹ ਬੱਚੀ
ਪ੍ਰਕਾਸ਼ਿਤ
ਖ਼ੁਲਦਾ ਵਰਗੇ ਬੱਚਿਆਂ ਨੂੰ ਰਾਈਟ ਟੂ ਐਜੂਕੇਸ਼ਨ (RTE)/ਸਿੱਖਿਆ ਦੇ ਅਧਿਕਾਰ ਦਾ ਫਾਇਦਾ ਮਿਲਦਾ ਹੈ ਇਸ ਦੇ ਤਹਿਤ ਗ਼ਰੀਬ ਬੱਚਿਆਂ ਨੂੰ ਨਿੱਜੀ ਸਕੂਲਾਂ ਵਿੱਚ ਅੱਠਵੀਂ ਕਲਾਸ ਤੱਕ ਮੁਫ਼ਤ ਸਿੱਖਿਆ ਮਿਲਦੀ ਹੈ ਪਰ ਨੌਵੀਂ ਜਮਾਤ ਤੋਂ ਬਾਅਦ ਇਹ ਹੱਕ ਨਹੀਂ ਮਿਲਦਾ।
ਰਿਪੋਰਟ: ਅਨੰਤ ਪ੍ਰਕਾਸ਼