ਬਿਹਾਰ ਹੜ੍ਹ: ਪਟਨਾ ਦੇ 80 ਫੀਸਦ ਘਰਾਂ 'ਚ ਵੜਿਆ ਪਾਣੀ
ਪ੍ਰਕਾਸ਼ਿਤ
ਬਿਹਾਰ ਦੀ ਰਾਜਧਾਨੀ ਪਟਨਾ 'ਚ ਲਗਾਤਾਰ ਪੈ ਰਹੇ ਮੀਂਹ ਕਾਰਨ ਸ਼ਹਿਰ ਦੇ ਕਰੀਬ 80 ਫ਼ੀਸਦ ਘਰਾਂ ਵਿੱਚ ਪਾਣੀ ਵੜ ਗਿਆ ਹੈ।
ਹਸਪਤਾਲ ਵਿੱਚ ਪਾਣੀ ਵੜਨ ਨਾਲ ਮਰੀਜ਼ ਬੇਹਾਲ ਹੋ ਰਹੇ ਹਨ। ਸ਼ਹਿਰ ਵਿੱਚ ਹਾਈ ਅਲਰਟ ਜਾਰੀ ਕੀਤਾ ਗਿਆ ਹੈ।