ਕਸ਼ਮੀਰ ਤੋਂ ਧਾਰਾ 370 ਖ਼ਤਮ ਹੋਣ ਨਾਲ ਬਕਰਵਾਲ ਭਾਈਚਾਰੇ 'ਚ ਜਗੀ ਨਵੀਂ ਉਮੀਦ

ਵੀਡੀਓ ਕੈਪਸ਼ਨ, ਧਾਰਾ 370 ਖ਼ਤਮ ਹੋਣ ਨਾਲ ਬਕਰਵਾਲ ਭਾਈਚਾਰੇ 'ਚ ਜਗੀ ਨਵੀਂ ਉਮੀਦ
ਪ੍ਰਕਾਸ਼ਿਤ

ਜੰਮੂ-ਕਸ਼ਮੀਰ ਦੇ ਖਾਨਾਬਦੋਸ਼ ਬਕਰਵਾਲ ਭਾਈਚਾਰੇ ਦੇ ਲੋਕਾਂ ਨੇ ਸਭ ਤੋਂ ਪਹਿਲਾਂ ਸੂਬੇ ਤੋਂ ਧਾਰਾ 370 ਖ਼ਤਮ ਕੀਤੇ ਜਾਣ ਦੀ ਮੰਗ ਕੀਤੀ ਸੀ।

ਹਾਲਾਂਕਿ ਇਨ੍ਹਾਂ ਲਈ ਭਾਰਤ ਦੇ ਸੰਵਿਧਾਨ ਵਿੱਚ ਜੰਗਲਾਤ ਅਧਿਕਾਰ ਨਿਯਮ ਵਰਗਾ ਵਿਸ਼ੇਸ਼ ਪ੍ਰੋਵੀਜ਼ਨ ਵੀ ਹੈ ਪਰ ਆਰਟੀਕਲ 370 ਕਾਰਨ ਇਹ ਜੰਮੂ-ਕਸ਼ਮੀਰ ਵਿੱਚ ਲਾਗੂ ਨਹੀਂ ਹੋ ਸਕਿਆ ਪਰ ਹੁਣ ਇਨ੍ਹਾਂ ਦੀਆਂ ਉਮੀਦਾਂ ਜਾਗੀਆਂ ਹਨ।

ਰਿਪੋਰਟ: ਸਲਮਾਨ ਰਾਵੀ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)