ਮਾਂ ਨੂੰ ਲਿਵਰ ਦਾਨ ਕਰਨ ਵਾਲੀ ਅੰਕਿਤਾ ਨੇ ਖੇਡ ’ਚ ਜਿੱਤੇ ਮੈਡਲ

ਵੀਡੀਓ ਕੈਪਸ਼ਨ, ਮਾਂ ਨੂੰ ਲੀਵਰ ਦਾਨ ਕਰਨ ਵਾਲੀ ਅੰਕਿਤਾ ਨੇ ਵਿਸ਼ਵ ’ਚ ਕਾਇਮ ਕੀਤੀ ਮਿਸਾਲ
ਪ੍ਰਕਾਸ਼ਿਤ

ਅੰਕਿਤਾ ਨੇ ਸਾਲ 2014 ’ਚ ਆਪਣੀ ਮਾਂ ਨੂੰ 74% ਲੀਵਰ ਦਾਨ ਕੀਤਾ ਸੀ। ਹਾਲਾਂਕਿ ਟ੍ਰਾਂਸਪਲਾਂਟ ਦੇ ਚਾਰ ਮਹੀਨਿਆਂ ਬਾਅਦ ਅੰਕਿਤਾ ਦੀ ਮਾਂ ਇਸ ਦੁਨੀਆਂ ’ਚ ਨਹੀਂ ਰਹੀ। ਅੰਕਿਤਾ ਨੇ ਆਪਣਾ ਖ਼ਿਆਲ ਆਪ ਰੱਖਿਆ ਤੇ ਫਿੱਟਨੈਸ 'ਤੇ ਕੰਮ ਕੀਤਾ।

ਵਿਸ਼ਵ ਟ੍ਰਾਂਸਪਲਾਂਟ ਖੇਡਾਂ ’ਚ ਹਿੱਸਾ ਲੈ ਉਸ ਨੇ ਆਪਣੀ ਸਫ਼ਲਤਾ ਦਾ ਸਿਹਰਾ ਮਾਂ ਨੂੰ ਦਿੱਤਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)