ਕਸ਼ਮੀਰ: ਸਕੂਲ, ਕਾਲਜ ਬੰਦ, ਪਿੰਡਾਂ ’ਚ ਪੜ੍ਹਾਈ ਇੰਝ ਜਾਰੀ ਹੈ
ਪ੍ਰਕਾਸ਼ਿਤ
ਜਦੋਂ ਤੋਂ ਭਾਰਤ-ਸ਼ਾਸਿਤ ਜੰਮੂ-ਕਸ਼ਮੀਰ ਦਾ ਵਿਸ਼ੇਸ਼ ਦਰਜਾ ਖ਼ਤਮ ਕੀਤਾ ਗਿਆ ਹੈ, ਕਈ ਸਕੂਲ ਤੇ ਕਾਲਜ ਬੰਦ ਹਨ ਜਾਂ ਵਿਦਿਆਰਥੀ ਉੱਥੇ ਜਾ ਨਹੀਂ ਰਹੇ।
ਬਡਗਾਮ ਜ਼ਿਲ੍ਹੇ ਵਿੱਚ ਇਰਫ਼ਾਨ ਅਹਿਮਦ ਨੇ ਪਿੰਡ ਵਿੱਚ ਟਿਊਸ਼ਨ ਸੈਂਟਰ ਸ਼ੁਰੂ ਕੀਤਾ ਹੈ, ਤਾਂ ਜੋ ਬੱਚੇ ਪੜ੍ਹਾਈ ਜਾਰੀ ਰੱਖਣ।
(ਰਿਪੋਰਟ: ਆਮਿਰ ਪੀਰਜ਼ਾਦਾ)