ਗੁਰਦਾਸ ਮਾਨ ਪੰਜਾਬੀ-ਹਿੰਦੀ ਬਾਰੇ ਕਿੰਨੇ ਗ਼ਲਤ, ਕਿੰਨੇ ਸਹੀ: ਮਾਹਿਰਾਂ ਦਾ ਕੀ ਕਹਿਣਾ ਹੈ?
ਪ੍ਰਕਾਸ਼ਿਤ
ਪੰਜਾਬੀ ਬੋਲੀ ਵਿੱਚ ਲੰਬੇ ਸਮੇਂ ਤੋਂ ਗਾਉਣ ਵਾਲੇ ਅਤੇ ਗ਼ੈਰ-ਪੰਜਾਬੀਆਂ ਵਿੱਚ ਪੰਜਾਬੀ ਨੂੰ ਚੰਗੀ-ਖਾਸੀ ਪਛਾਣ ਦੇਣ ਵਾਲੇ ਗਾਇਕ ਗੁਰਦਾਸ ਮਾਨ ਭਾਸ਼ਾ ਬਾਰੇ ਆਪਣੀ ਇੱਕ ਟਿੱਪਣੀ ਕਾਰਨ ਵਿਵਾਦਾਂ ਵਿੱਚ ਘਿਰੇ ਹੋਏ ਹਨ।
ਬੀਬੀਸੀ ਨੇ ਇਸ ਬਾਰੇ ਕੁਝ ਪੰਜਾਬੀ ਵਿਦਵਾਨਾਂ ਨਾਲ ਗੱਲ ਕੀਤੀ ਕਿ ਗੁਰਦਾਸ ਮਾਨ ਕਿੰਨੇ ਕੁ ਸਹੀ, ਕਿੰਨੇ ਕੁ ਗਲਤ।
ਰਿਪੋਰਟ: ਖੁਸ਼ਹਾਲ ਲਾਲੀ, ਨਵਦੀਪ ਕੌਰ ਗਰੇਵਾਲ