15 ਸਾਲ ਦੀ ਉਮਰ 'ਚ MSc. ਕਰਨ ਵਾਲੀ ਕੁੜੀ

ਵੀਡੀਓ ਕੈਪਸ਼ਨ, 15 ਸਾਲ ਦੀ ਉਮਰ 'ਚ MSc. ਕਿਵੇਂ ਕਰ ਲਈ?
ਪ੍ਰਕਾਸ਼ਿਤ

19 ਸਾਲਾ ਸੁਸ਼ਮਾ ਵਰਮਾ ਇਸ ਵੇਲੇ ਐਨਵਾਇਰਨਮੈਂਟਲ ਮਾਈਕਰੋਬਾਇਓਲਾਜੀ ’ਚ ਰਿਸਰਚ ਕਰ ਰਹੀ ਹੈ। ਹਾਲਾਂਕਿ ਸੁਸ਼ਮਾ ਨੇ ਸ਼ੁਰੂਆਤੀ ਪੜ੍ਹਾਈ ਘਰ ਹੀ ਕੀਤੀ ਪਰ ਸਭ ਕੁਝ ਜਲਦੀ-ਜਲਦੀ ਕਿਵੇਂ ਕੀਤਾ?

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)