ਬਰਨਾਲਾ ’ਚ ਪੁਲਿਸ ਮੁਲਾਜ਼ਮ ਨੇ ਔਰਤਾਂ ਨੂੰ ਗਾਲ਼ਾਂ ਕੱਢੀਆਂ, ਵੀਡੀਓ ਹੋਇਆ ਵਾਇਰਲ

ਵੀਡੀਓ ਕੈਪਸ਼ਨ, ਬਰਨਾਲਾ ’ਚ ਪੁਲਿਸ ਮੁਲਾਜ਼ਮ ਨੇ ਔਰਤਾਂ ਨੂੰ ਗਾਲਾਂ ਕੱਢੀਆਂ, ਵੀਡੀਓ ਹੋਇਆ ਵਾਇਰਲ
ਪ੍ਰਕਾਸ਼ਿਤ

ਬਰਨਾਲਾ ਵਿੱਚ 17 ਸਤੰਬਰ ਨੂੰ ਜਦੋਂ ਇੱਕ ਪਰਿਵਾਰ ਨੇ ਜਾਇਦਾਦ ’ਤੇ ਹੋਏ ਝਗੜੇ ਕਰਕੇ ਪੁਲਿਸ ਬੁਲਾਈ ਤਾਂ ਇੱਕ ਹੈੱਡ ਕਾਂਸਟੇਬਲ ਨੇ ਇੱਕ ਔਰਤ ਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ।

ਵੀਡੀਓ ਵਾਇਰਲ ਹੋਇਆ ਤਾਂ ਮਾਮਲਾ ਭਖਿਆ। ਪਰਿਵਾਰ ਨੇ ਪਛਾਣ ਲੁਕਾਉਣ ਦੀ ਸ਼ਰਤ ’ਤੇ ਪੂਰੀ ਗੱਲ ਦੱਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)