ਪੰਜਾਬ ਦੇ ਉਦਯੋਗਿਕ ਕੇਂਦਰ ਲੁਧਿਆਣਾ ਵਿੱਚ ਕਾਰੋਬਾਰੀਆਂ ਦਾ ਕੀ ਹਾਲ ਹੈ

ਵੀਡੀਓ ਕੈਪਸ਼ਨ, ਪੰਜਾਬ ਦੇ ਉਦਯੋਗਿਕ ਕੇਂਦਰ ਲੁਧਿਆਣਾ ਵਿਚ ਕਾਰੋਬਾਰੀਆਂ ਦਾ ਕੀ ਹਾਲ ਹੈ?
ਪ੍ਰਕਾਸ਼ਿਤ

ਪੰਜਾਬ ਦੇ ਉਦਯੋਗਿਕ ਕੇਂਦਰ ਲੁਧਿਆਣਾ ਵਿੱਚ ਕਾਰੋਬਾਰੀਆਂ ਦਾ ਕੀ ਹਾਲ ਹੈ? ਕੀ ਉੱਥੇ ਵੀ ਆਰਥਿਕ ਸੁਸਤੀ ਹੈ? ਇਸ ਬਾਰੇ ਬੀਬੀਸੀ ਪੰਜਾਬੀ ਨੇ ਗੱਲ ਕੀਤੀ ਉੱਥੋਂ ਦੇ ਕਾਰੋਬਾਰੀਆਂ ਨਾਲ।

ਰਿਪੋਰਟ—ਅਰਵਿੰਦ ਛਾਬੜਾ

ਸ਼ੂਟ—ਗੁਲਸ਼ਨ ਕੁਮਾਰ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)