ਕ੍ਰਿਕਟ ਖੇਡਣ ਲਈ ਕੁੜੀ ਤੋਂ ਮੁੰਡਾ ਬਣਨਾ ਪਿਆ: ਸ਼ੇਫਾਲੀ
ਪ੍ਰਕਾਸ਼ਿਤ
ਹਰਿਆਣਾ ਦੀ 15 ਸਾਲਾ ਸ਼ੇਫਾਲੀ ਵਰਮਾ ਦੀ ਭਾਰਤੀ ਮਹਿਲਾ ਟੀ-20 ਕ੍ਰਿਕਟ ਲਈ ਚੋਣ ਹੋਈ ਹੈ। ਸ਼ੇਫਾਲੀ ਹੁਣ ਦੱਖਣੀ ਅਫਰੀਕਾ ਵਿੱਚ ਭਾਰਤ ਵੱਲੋਂ ਖੇਡੇਗੀ।
ਸ਼ੇਫਾਲੀ ਨੂੰ ਕ੍ਰਿਕਟਰ ਬਣਨ ਦੀ ਪ੍ਰੇਰਨਾ ਸਚਿਨ ਤੇਂਦੁਲਕਰ ਤੋਂ ਮਿਲੀ। ਸ਼ੇਫਾਲੀ ਨੂੰ ਕ੍ਰਿਕਟਰ ਬਣਾਉਣ ਲਈ ਉਨ੍ਹਾਂ ਦੇ ਪਿਤਾ ਨੇ ਕੀਤਾ ਕਾਫ਼ੀ ਸੰਘਰਸ਼।
ਰਿਪੋਰਟ: ਸਤ ਸਿੰਘ
ਐਡਿਟ: ਰਵੀ ਸ਼ੰਕਰ