Chandrayaan-2 ਭਾਵੁਕ ਇਸਰੋ ਮੁਖੀ ਕੇ ਸਿਵਨ ਨੂੰ ਪ੍ਰਧਾਨ ਮੰਤਰੀ ਦਾ ਹੌਸਲਾ
ਪ੍ਰਕਾਸ਼ਿਤ
‘ਵਿਕਰਮ’ ਲੈਂਡਰ ਦਾ ਸੰਪਰਕ ਟੁੱਟਿਆ ਤਾਂ ਵਿਗਿਆਨੀਆਂ ਨੂੰ ਮੋਦੀ ਨੇ ਇੰਝ ਦਿੱਤਾ ਹੌਸਲਾ। ਭਾਵੁਕ ਇਸਰੋ ਮੁਖੀ ਕੇ ਸਿਵਨ ਨੂੰ ਪ੍ਰਧਾਨ ਮੰਤਰੀ ਦਾ ਹੌਸਲਾ
ਚੰਦਰਮਾ ਦੀ ਸਤਹਿ ਤੋਂ 2.1 ਕਿਲੋਮੀਟਰ ਦੂਰ ਗਰਾਊਂਡ ਸਟੇਸ਼ਨ ਨਾਲ ‘ਵਿਕਰਮ’ ਦਾ ਸੰਪਰਕ ਟੁੱਟ ਗਿਆ ਸੀ।