ਬਟਾਲਾ ’ਚ ਭਗਵੰਤ ਮਾਨ ਨੇ ਪੰਜਾਬ ਸਰਕਾਰ ’ਤੇ ਚੁੱਕੇ ਸਵਾਲ: ‘ਜ਼ਿੰਮੇਵਾਰੀ ਤੈਅ ਕਰੋ’
ਪ੍ਰਕਾਸ਼ਿਤ
ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਤੇ ਪੰਜਾਬ ਇਕਾਈ ਪ੍ਰਧਾਨ ਭਗਵੰਤ ਮਾਨ ਬਟਾਲਾ ਪਹੁੰਚੇ ਤਾਂ 4 ਸਤੰਬਰ ਨੂੰ ਪਟਾਕਾ ਫੈਕਟਰੀ 'ਚ ਹੋਏ ਧਮਾਕੇ ਨੂੰ ਲੈ ਕੇ ਪੰਜਾਬ ਸਰਕਾਰ ਉੱਤੇ ਸਵਾਲ ਚੁੱਕੇ।
ਇਸ ਤੋਂ ਪਹਿਲਾਂ 5 ਸਤੰਬਰ, ਵੀਰਵਾਰ ਨੂੰ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਪਹੁੰਚੇ ਸਨ।
ਪੁਲਿਸ ਨੇ ਵੀ ਜਾਂਚ ਦੀ ਉਡੀਕ ਦੀ ਗੱਲ ਕੀਤੀ ਹੈ।
ਰਿਪੋਰਟ- ਗੁਰਪ੍ਰੀਤ ਸਿੰਘ ਚਾਵਲਾ
ਐਡਿਟ- ਰਾਜਨ ਪਪਨੇਜਾ