ਕਸ਼ਮੀਰ: ‘ਵਹੁਟੀ ਬਣਨ ਵਾਲਾ ਜਿਹੜਾ ਚਾਅ ਸੀ ਉਹ ਹੁਣ ਨਹੀਂ ਰਿਹਾ’
ਪ੍ਰਕਾਸ਼ਿਤ
ਹੀਨਾ ਦਾ ਵਿਆਹ ਹੋਣ ਵਾਲਾ ਹੈ ਪਰ ਅਜਿਹਾ ਹੋਵੇਗਾ ਜਿਸ ਦਾ ਉਸ ਨੇ ਸੁਪਨਾ ਵੇਖਿਆ ਸੀ। ਹਾਲਾਤ ਦੇ ਮੱਦੇਨਜ਼ਰ ਵਿਆਹ ਸਾਦੇ ਢੰਗ ਨਾਲ ਹੋ ਰਿਹਾ ਹੈ।
ਸੂਬੇ ਵਿੱਚ ਧਾਰਾ 370 ਹਟਾਏ ਜਾਣ ਤੋਂ ਬਾਅਦ ਪਾਬੰਦੀਆਂ ਲਾਗੂ ਹਨ। ਹਫ਼ਤਿਆਂ ਤੋਂ ਬਾਜ਼ਾਰ ਬੰਦ ਹਨ। ਇਸ ਲਈ ਪਰਿਵਾਰ ਕੋਲੋਂ ਵਿਆਹ ਦੇ ਪ੍ਰਬੰਧ ਨਹੀਂ ਹੋ ਰਹੇ ਹਨ। ਹੀਨਾ ਦੇ ਪਿਤਾ ਰੁਖ਼ਸਾਰ ਅਹਿਮਦ ਨੇ ਉਸ ਦੇ ਵਿਆਹ ਲਈ 800 ਮਹਿਮਾਨਾਂ ਨੂੰ ਸੱਦਾ ਦਿੱਤਾ ਸੀ।