ਕਸ਼ਮੀਰ 'ਚ ਟਰਾਂਸਪੋਰਟਰਾਂ ਦਾ ਕੀ ਹਾਲ ਹੈ

ਵੀਡੀਓ ਕੈਪਸ਼ਨ, ਕਸ਼ਮੀਰ 'ਚ ਟਰਾਂਸਪੋਰਟਰਾਂ ਦੀ ਕੀ ਹਾਲ ਹੈ
ਪ੍ਰਕਾਸ਼ਿਤ

ਭਾਰਤ ਸਰਕਾਰ ਦਾ ਕਹਿਣਾ ਹੈ ਕਿ ਕਸ਼ਮੀਰ ਘਾਟੀ ਵਿੱਚ ਟਰਾਂਸਪੋਰਟ ਮੁੜ ਪਹਿਲਾਂ ਵਾਲੀ ਸਥਿਤੀ ਵਿੱਚ ਆ ਰਿਹਾ ਹੈ। ਜਦਿਕ ਦੂਜੇ ਪਾਸੇ ਪ੍ਰਾਈਵੇਟ ਟਰਾਂਸਪੋਰਟਰ ਅਤੇ ਦੁਕਾਨਦਾਰ ਡਰੇ ਹੋਏ ਹਨ।

ਬੀਬੀਸੀ ਪੱਤਰਕਾਰ ਆਮਿਰ ਪੀਰਜ਼ਾਦਾ ਦੀ ਰਿਪੋਰਟ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)